ਜਦੋ ਅਸੀਂ ਰਬ ਦਾ ਖ਼ਯਾਲ ਦਿਲ ਵਿਚ ਆਉਂਦਾ ਹੈ
ਉਸ ਵੇਲੇ ਦਿਲ ਵਿਚ ਵਿਸ਼ਵਾਸ ਆ ਜਾਂਦਾ ਹੈ
ਜਦੋ ਅਸੀਂ ਗੁਰੁਦਵਾਰੇ ਜਾਂਦੇ ਹੈ
ਉਸ ਵੇਲੇ ਦਿਲ ਵਿਚ ਇੱਛਾ ਪੈਦਾ ਹੋਂਦੀ ਹੈ
ਜਦੋ ਗੁਰੂਵਾਨੀ, ਸਾਡੇ ਕਾਨ ਵਿਚ ਆਉਂਦੀ ਹੈ
ਉਸ ਵੇਲੇ ਦਿਲ ਨੂੰ ਸੁਕੂਨ ਮਿਲਦਾ ਹੈ
ਜਦੋ ਅਰਦਾਸ ਹੋਂਦੀ ਹੈ
ਉਸ ਵੇਲੇ ਲੋਕਾਂ ਦੀ ਭਲਾਈ ਦਿਲ ਵਿਚ ਹੋਂਦੀ ਹੈ
ਜਦੋ ਅਸੀਂ ਰਬ ਦੇ ਕੋਲ ਜਾਂਦੇ ਹੈ
ਉਸ ਵੇਲੇ ਅਸੀਂ ਇਨਸਾਨ ਬਣ ਜਾਂਦੇ ਹੈ
ਜਦੋ ਅਸੀਂ ਰਬ ਬਣ ਦੀ ਕੋਸ਼ਿਸ਼ ਕਰਦੇ ਹੈ
ਉਸ ਵੇਲੇ ਅਸੀਂ ਸ਼ੈਤਾਨ ਬਣ ਜਾਂਦੇ ਹੈ
Leave a Reply