ਵੇਖਣਾ ਚਾਹੀਦਾ
ਇਕ ਵਾਰ ਆਪਣੇ ਆਪ ਨੂੰ ਵੇਖਣਾ ਚਾਹੀਦਾ
ਤਰਾਜੂ ਵਿਚ ਆਪਣੇ ਚੰਗੇ ਅਤੇ ਮਾੜੇ ਕਰਮ ਨੂੰ ਤੋਲਣ ਚਾਹੀਦਾ
ਵੇਖਣਾ ਚਾਹੀਦਾ
ਦੂਜੇ ਲੋਕਾਂ ਦੀ ਤਕਲੀਫ ਨੂੰ
ਤਹਾਨੂੰ ਤਹਾਡੀ ਤਕਲੀਫ ਉਤੇ ਮਰਹਮ ਦਾ ਕਾਮ ਕਰੇਗੀ
ਵੇਖਣਾ ਚਾਹੀਦਾ
ਇਕ ਵਾਰ ਗ਼ਲਤੀ ਨੂੰ
ਤਹਾਨੂੰ ਸਾਵਧਾਨੀ ਦਾ ਸਬਕ ਮਿਲ ਜਾਵੇਗਾ
ਵੇਖਣਾ ਚਾਹੀਦਾ
ਦੂਜੇ ਲੋਕਾਂ ਚੰਗੀ ਆਦਤ ਨੂੰ
ਚੰਗੀ ਆਦਤ ਤਹਾਡੀ ਪਹਿਚਾਣ ਬਣ ਜਾਵੇਗੀ
ਵੇਖਣਾ ਚਾਹੀਦਾ
ਲੋਕਾਂ ਦੇ ਗੁੱਸੇ ਨੂੰ
ਕਦੀ ਚੰਗੇ ਕਾਮ ਵਾਸਤੇ ਤੇ ਕਦੀ ਤਹਾਨੂੰ ਨੁਕਸਾਨ ਦਾ ਇਹਸਾਸ
Leave a Reply