ਗੁੱਸੇ ਤੇ ਗੰਦਗੀ ਨੂੰ ਅੱਗ ਵਿਚ ਸੁਟੋ
ਖੁਸ਼ੀ ਨੂੰ ਖੇਤਾਂ ਤੇ ਫਸਲੋ ਨਾਲ
ਉਸਲੋ ਵਰਗੇ ਲੋਕਾਂ ਦਾ ਭੰਗੜਾ
ਧਨ ਦੀ – ਰਬੜੀ ਤੇ ਗਾਜਕ ਸਾਰੀ ਸੰਗਤ ਨੂੰ
ਹੀ ਲੋਹੜੀ ਦਾ ਪੈਗਾਮ ਪਿੰਡ ਤੇ ਸੰਗਤ ਦੇ ਵਾਸਤੇ
ਬੰਦੇ ਦਾ ਬੰਦੇ ਉਤੇ ਵਿਸ਼ਵਾਸ
ਕਿਸਾਨੋ ਦੀ ਮੇਹਨਤ ਵਿਗਿਆਨ ਤੇ ਮੌਸਮ ਨਾਲ
ਖੁਸ਼ੀ ਤੇ ਪ੍ਰਗਤੀ ਦਾ ਐਲਾਨ
ਜਦੋ ਫਸਲਾਂ ਖੇਤਾਂ ਵਿਚ ਹਵਾ ਨਾਲ ਭੰਗੜਾ ਪੈਂਦੀ ਹੈ
ਉਸ ਵੇਲੇ ਦਵਾਰ ਦਵਾਰ ਰਬ ਦਾ ਇਕ ਇਕ ਸ਼ਬਦਾ ਦੀ ਦਸਤਕ ਹੋਂਦੀ ਹੈ
ਸਾਰੇ ਪਿੰਡ ਤੇ ਸੰਗਤ ਨੂੰ ਲੋਹੜੀ ਦੀ ਲਖ ਲਖ ਬਦਿਆ
Leave a Reply