ਅੱਜ ਅਸੀਂ ਸੱਚ ਨੂੰ ਵੇਖਿਆ
ਨਾਲ ਨਾਲ ਸੱਚ ਦੀ ਸ਼ਕਤੀ ਨੂੰ ਵੇਖਿਆ
ਅੱਜ ਅਸੀਂ ਡਰ ਨੂੰ ਵੇਖਿਆ
ਨਾਲ ਨਾਲ ਡਰ ਦੀ ਕਮਜ਼ੋਰੀ ਨੂੰ ਵੇਖਿਆ
ਅੱਜ ਅਸੀਂ ਲੋਕਾਂ ਦਾ ਲੋਕਾਂ ਨਾਲ ਭੇਦਭਾਵ ਨੂੰ ਵੇਖਿਆ
ਨਾਲ ਨਾਲ ਸਹੀ ਤੇ ਗਲਤ ਦੀ ਪਰਿਭਾਸ਼ਾ ਨੂੰ ਬਦਲਤੇ ਵੇਖਿਆ
ਅੱਜ ਅਸੀਂ ਪ੍ਰਤੀਬਿੰਬ ਨੂੰ ਵੇਖਿਆ
ਨਾਲ ਨਾਲ ਪ੍ਰਤੀਬਿੰਬ ਨੂੰ ਵੇਖਣ ਦੇ ਤਰੀਕੇ ਨੂੰ ਵੇਖਿਆ
ਕਿਤਾਬੋਂ ਵਿਚ ਲਿਖੀਏ ਸ਼ਬਦ ਤੇ ਹਕੀਕਤ ਦੇ ਵਿਚ ਅੰਤਰ ਨੂੰ ਵੇਖਿਆ
ਅੱਜ ਸਾਡਾ ਸੱਚ ਨਾਲ ਮੁਲਾਕਾਤ ਕਰਾ ਦਿਤੀ ਗਈ
ਇਹ ਹਾਲ ਤੇ – ਸੱਚ ਦੀ ਵਕਾਲਤ ਕਰਣ ਵਾਲੀ ਮੀਡੀਆ ਦਾ ਹੈ
ਬਾਕੀ ਦੀ ਜਗਾਹ ਦੀ ਗੱਲਬਾਤ ਰੱਬ ਜਾਣੇ
Leave a Reply