ਅਸੀਂ ਲੋਕਾਂ ਦੀ ਕਲਾਕਾਰੀ
ਇਥੇ ਉਥੇ ਨਫਰਤ
ਇਸ ਪਾਸੇ ਉਸ ਪਾਸੇ ਖੂਨ ਖਰਾਬਾ
ਆਮਿਰ ਤੇ ਗਰੀਬ ਦੀ ਲੜਾਈ
ਸਾਡੇ ਲੋਕਾਂ ਨੇ ਤਕਲੀਫ ਦੇਣ ਦਾ ਕਮ
ਰਬ ਨੂੰ ਅਰਦਾਸ ਸਾਡੀ ਤਕਲੀਫ ਨੂੰ ਕਢਣ ਵਾਸਤੇ
ਇਹ ਤੇ ਮਾੜੀ ਗੱਲਬਾਤ ਹੋਂਦੀ ਹੈ
ਰੱਬ ਦੀ ਕਲਾਕਾਰੀ
ਜੇ ਅਸੀਂ ਲੋਕਾਂ ਆਪਣੇ ਗੁੱਸੇ ਉਤੇ ਨਿਯੰਤਰਣ ਹੋਣਾ ਚਾਹੀਦਾ
ਹਰੇਕ ਬੰਦੇ ਦੀ ਗੱਲਬਾਤ ਸੁਣਨਾ ਅਤੇ ਸਮੰਝਣਾ ਚਾਹੀਦਾ
ਇਕ ਬੰਦੇ ਦਾ ਦੂਜੇ ਬੰਦੇ ਉਤੇ ਵਿਸ਼ਵਾਸ ਹੋਣਾ ਚਾਹੀਦਾ
ਇਹੀ ਸਾਡੇ ਰਬ ਦੀ ਕਲਾ ਕਰਿ ਹੈ
ਰਬ ਦੀ ਇੱਛਾ ਹਰੇਕ ਬੰਦੇ ਨੂੰ ਸੁਖ ਦਾ ਅਸ਼ੀਰਵਾਦ।
Leave a Reply