ਗਾਇਬ ਪਹਿਚਾਣ ਨੂੰ ਲੱਭ ਲੋ
ਉਜਾਗਰ ਹੋ ਜਾਂਦੀ ਸਾਰੀ ਜਾਣਕਾਰੀ
ਗਜਬ ਜਾਣਕਾਰੀ ਦਾ ਭੰਡਾਰ
ਲਪਕ ਲੈਂਦਾ ਤਹਾਡੀ ਜਰੂਰਤ ਨੂੰ
ਗ਼ਲਤ ਅਤੇ ਸਹੀ ਨੂੰ ਆਖਦਾ ਹੈ
ਉਤੇ ਅਤੇ ਥੱਲੇ ਹਰ ਪਾਸੇ ਵੇਖਦਾ ਹੈ
ਗਾਣਾ ਹਰ ਵੇਲੇ ਖੋਜ ਦਾ ਗੰਦਾ ਹੈ
ਲਪੇਟ ਲੈਂਦਾ ਖੋਜ ਤੇ ਨਾਲ ਜੁੜੇ ਹਰ ਸ਼ਬਦ ਨੂੰ
ਗੱਲਬਾਤ ਹਰ ਭਾਸ਼ਾ ਵਿਚ ਕਰਦਾ ਹੈ
ਊਰਜਾ ਅਤੇ ਸ਼ਕਤੀ ਇਸਦੀ – ਖੋਜ ਨਾਲ
ਗਲਿਆਰਾ ਵਿਸ਼ਵ ਦੇ ਗਯਾਨ ਦਾ
ਲਗਾਤਾਰ ਚਲਣ ਦਾ ਇੰਜਣ ਹੈ
Did you enjoy the the artible “ਗੂਗਲ” from Ajay Srivastava on OZOFE.COM? Do you know anyone who could enjoy it as much as you do? If so, don't hesitate to share this post to them and your other beloved ones.
Leave a Reply